‘ਬਣਾ ਤਾਂ ਦਿੱਤਾ’ ਕੀ ਹੈ?
ਇੱਕ ਫ਼ੋਟੋ ਅਤੇ ਚਿੱਤਰ ਦਾ ਅੰਦਾਜ਼ ਚੁਣੋ, ਅਸੀਂ ਆਪਣੀ ਲਗਭਗ ਪੂਰੀ ਕੋਸ਼ਿਸ਼ ਕਰਾਂਗੇ।
iOS ਅਤੇ Android ’ਤੇ ਮੁਫ਼ਤ · 24 ਚਿੱਤਰ ਅੰਦਾਜ਼ · 10 MB ਤੱਕ ਦੀਆਂ JPEG, PNG ਜਾਂ WebP ਫ਼ੋਟੋਆਂ · 512 × 512 ਚੌਰਸ ਚਿੱਤਰ · ਹਰ ਚਿੱਤਰ ਲਈ ਇੱਕ ਇਨਾਮ ਵਾਲਾ ਇਸ਼ਤਿਹਾਰ
ਇਹ ਕਿਵੇਂ ਕੰਮ ਕਰਦਾ ਹੈ
ਫ਼ੋਟੋ ਅਤੇ ਅੰਦਾਜ਼ ਚੁਣੋ, ਫਿਰ ਇਸ਼ਤਿਹਾਰ ਪੂਰਾ ਦੇਖ ਕੇ ਆਪਣਾ ਚਿੱਤਰ ਲਵੋ। ਹਰ ਨਤੀਜਾ ਥੋੜ੍ਹਾ ਵੱਖਰਾ ਆਉਂਦਾ ਹੈ। ਦੇਖ ਕੇ ਮੁਸਕਾਨ ਆਵੇ ਤਾਂ ਅੱਗੇ ਵੀ ਦਿਖਾਓ।
ਮੇਰੀ ਫ਼ੋਟੋ ਦਾ ਕੀ ਹੁੰਦਾ ਹੈ?
ਚਿੱਤਰ ਬਣਾਉਣ ਲਈ ਤੁਹਾਡੀ ਫ਼ੋਟੋ ਕਿਸੇ ਬਾਹਰੀ AI ਸੇਵਾ ਨੂੰ ਭੇਜੀ ਜਾਂਦੀ ਹੈ। ਐਪ ਤੁਹਾਡੀ ਫ਼ੋਟੋ ਜਾਂ ਨਤੀਜਾ ਵੱਖਰੇ ਤੌਰ ’ਤੇ ਸਟੋਰ ਨਹੀਂ ਕਰਦੀ। ਸਿਰਫ਼ ਰਿਪੋਰਟ ਕੀਤੇ ਚਿੱਤਰ ਜਾਂਚ ਲਈ ਰੱਖੇ ਜਾਂਦੇ ਹਨ।
ਇਸ਼ਤਿਹਾਰ ਬਾਰੇ
ਸਾਡੇ ਚਿੱਤਰ ਬਣਾਉਣ ਤੋਂ ਪਹਿਲਾਂ ਤੁਹਾਨੂੰ ਇਨਾਮ ਵਾਲਾ ਇਸ਼ਤਿਹਾਰ ਪੂਰਾ ਦੇਖਣਾ ਪਵੇਗਾ। ਇਸ਼ਤਿਹਾਰ ਖ਼ਤਮ ਹੋਣ ਤੱਕ ਤੁਹਾਡੀ ਫ਼ੋਟੋ ਨਹੀਂ ਭੇਜੀ ਜਾਂਦੀ।
ਕਾਨੂੰਨੀ ਜਾਣਕਾਰੀ
ਤੀਜੀ ਧਿਰ ਅਤੇ ਓਪਨ ਸੋਰਸ
ਐਪ ਵਿੱਚ ਵਰਤੇ ਡੂਡਲ ਸਰੋਤਾਂ ਅਤੇ ਬਾਹਰੀ ਸੇਵਾਵਾਂ ਦੇ ਸਰੋਤ ਤੇ ਲਾਇਸੈਂਸ ਹੇਠਾਂ ਦੇਖ ਸਕਦੇ ਹੋ।
ਐਪ ਵਿੱਚ ਬਣਾਓ
ਫ਼ੋਟੋ ਲਈ ਚਿੱਤਰ ਦਾ ਅੰਦਾਜ਼ ਚੁਣੋ
ਅਸਲ ਫ਼ੋਟੋਆਂ ਤੋਂ ਬਣੇ ਚਿੱਤਰਾਂ ਦੀ ਤੁਲਨਾ ਕਰੋ, ਫਿਰ ਐਪ ਵਿੱਚ ਪਸੰਦ ਦਾ ਅੰਦਾਜ਼ ਅਜ਼ਮਾਓ।




